ਦਾਖਲਾ ਇੰਟਰਵਿਊ ਦਾ ਪ੍ਰੋਗਰਾਮ / Counselling Schedule (2019-20)

ਵੱਖ-ਵੱਖ ਕਲਾਸਾਂ ਦੇ ਦਾਖ਼ਲੇ ਲਈ ਇੰਟਰਵਿਊ ਹੇਠ ਦਿੱਤੇ ਪ੍ਰੋਗਰਾਮ ਅਨੁਸਾਰ ਸਵੇਰੇ 9.00 ਵਜੇ ਤੋਂ ਆਰੰਭ ਹੋਵੇਗੀ ।
Admission interviews will start at 9.00 am as per following schedule.

ਦਾਖ਼ਲੇ ਦੀ ਮਿਤੀ ਸਥਾਨ ਦਾਖ਼ਲੇ ਦੀ ਕਲਾਸ
6 ਜੁਲਾਈ, 2019 (ਸ਼ਨੀਵਾਰ)
6 Jul, 2019 (Saturday)
ਕਾਲਜ ਖੇਡ ਮੈਦਾਨ
College playground
ਖੇਡਾਂ ਦੇ ਅਧਾਰ ਤੇ ਦਾਖ਼ਲੇ ਲਈ ਟਰਾਇਲ (ਸਾਰੀਆਂ ਕਲਾਸਾਂ ਲਈ)
Trial for sports based admission courses (for all classes)
8 ਜੁਲਾਈ, 2019 (ਸੋਮਵਾਰ)
8 Jul, 2019 (Monday)
ਕਾਲਜ ਹਾਲ
College Hall
ਬੀ.ਕਾਮ. ਭਾਗ-I
B.Com. Part-I
ਕਮਰਾ ਨੰ. 13 ਅਤੇ 15
Room No. 13 & 15
ਬੀ.ਸੀ.ਏ. ਭਾਗ-I
BCA Part-I
ਸਬੰਧਤ ਵਿਭਾਗ
Related Deptt.
ਐਮ.ਏ. ਭਾਗ-I (ਪੰਜਾਬੀ, ਕੋਮਲ ਕਲਾਂ ਅਤੇ ਸੰਗੀਤ ਵਾਦਨ)
MA Part-I (Punjabi, Fine Arts & Music Instrumental)
9 ਜੁਲਾਈ, 2019 (ਮੰਗਲਵਾਰ)
9 Jul, 2019 (Tuesday)
ਕਾਲਜ ਹਾਲ
College Hall
ਬੀ.ਐਸ.ਸੀ. ਭਾਗ-I (ਮੈਡੀਕਲ ਅਤੇ ਨਾਨ-ਮੈਡੀਕਲ)
B.Sc. Part-I (Med. & Non-Med.)
ਕਮਰਾ ਨੰ. 6 ਅਤੇ 7
Room No. 6 & 7
ਬੀ.ਬੀ.ਏ. ਭਾਗ-I
BBA Part-I
ਕਮਰਾ ਨੰ. 13 ਅਤੇ 15
Room No. 13 & 15
ਐਮ.ਐਸ.ਸੀ. (ਆਈ.ਟੀ.) ਭਾਗ-I
M.Sc. (IT) Part-I
10 ਜੁਲਾਈ, 2019 (ਬੁੱਧਵਾਰ)
10 Jul, 2019 (Wednesday)
ਕਾਲਜ ਹਾਲ
College Hall
ਬੀ.ਏ. ਭਾਗ-I (ਜਨਰਲ ਅਤੇ ਰਿਜ਼ਰਵ ਸ਼੍ਰੇਣੀ)
BA Part-I (Gen. & Res. Category)
ਕਮਰਾ ਨੰ. 6 ਅਤੇ 7
Room No. 6 & 7
ਐਮ.ਐਸ.ਸੀ. (ਬਾਟਨੀ) ਭਾਗ-I
M.Sc. (Botany) Part-I
ਕਮਰਾ ਨੰ. 16 ਅਤੇ 17
Room No. 16 & 17
ਐਮ.ਕਾਮ. ਭਾਗ-I
M.Com. Part-I
ਕਮਰਾ ਨੰ. 13 ਅਤੇ 15
Room No. 13 & 15
ਪੀ.ਜੀ.ਡੀ.ਸੀ.ਏ.
PGDCA
11 ਜੁਲਾਈ, 2019 (ਵੀਰਵਾਰ)
11 Jul, 2019 (Thursday)
ਕਾਲਜ ਹਾਲ
College Hall
ਬੀ.ਏ. ਭਾਗ-I (ਜਨਰਲ ਅਤੇ ਰਿਜ਼ਰਵ ਸ਼੍ਰੇਣੀ)
BA Part-I (Gen. & Res. Category)
ਕਮਰਸ ਵਿਭਾਗ
Commerce Deptt.
ਐਮ.ਕਾਮ. ਭਾਗ-II
M.Com. Part-II
ਕਮਰਾ ਨੰ. 13 ਅਤੇ 15
Room No. 13 & 15
ਐਮ.ਐਸ.ਸੀ. (ਆਈ.ਟੀ.) ਭਾਗ-II
M.Sc. (IT) Part-II
12 ਜੁਲਾਈ, 2019 (ਸ਼ੁੱਕਰਵਾਰ)
12 Jul, 2019 (Friday)
ਕਾਲਜ ਹਾਲ
College Hall
ਬੀ.ਐਸ.ਸੀ. ਭਾਗ-II (ਮੈਡੀਕਲ ਅਤੇ ਨਾਨ-ਮੈਡੀਕਲ)
B.Sc. Part-II (Med. & Non-Med.)
ਕਮਰਾ ਨੰ. 6 ਅਤੇ 7
Room No. 6 & 7
ਬੀ.ਬੀ.ਏ. ਭਾਗ-II (ਸਵੇਰੇ 9:00 ਵਜੇ ਤੋਂ 11:00 ਵਜੇ ਤੱਕ)
BBA Part-II (Morning 9.00 to 11.00)
ਕਮਰਾ ਨੰ. 6 ਅਤੇ 7
Room No. 6 & 7
ਬੀ.ਬੀ.ਏ. ਭਾਗ-III (ਸਵੇਰੇ 11:00 ਵਜੇ ਤੋਂ ਦੁਪਿਹਰ 1:00 ਵਜੇ ਤੱਕ)
BBA Part-III (Morning 11.00 to 1.00)
ਕਮਰਾ ਨੰ. 13 ਅਤੇ 15
Room No. 13 & 15
ਬੀ.ਸੀ.ਏ. ਭਾਗ-II (ਸਵੇਰੇ 9:00 ਵਜੇ ਤੋਂ 11:00 ਵਜੇ ਤੱਕ)
BCA Part-II (Morning 9.00 to 11.00)
ਕਮਰਾ ਨੰ. 13 ਅਤੇ 15
Room No. 13 & 15
ਬੀ.ਸੀ.ਏ. ਭਾਗ-III (ਸਵੇਰੇ 11:00 ਵਜੇ ਤੋਂ ਦੁਪਿਹਰ 1:00 ਵਜੇ ਤੱਕ)
BCA Part-III (Morning 11.00 to 1.00)
13 ਜੁਲਾਈ, 2019 (ਸ਼ਨੀਵਾਰ)
13 Jul, 2019 (Saturday)
ਕਾਲਜ ਹਾਲ
College Hall
ਬੀ.ਐਸ.ਸੀ. ਭਾਗ-III (ਮੈਡੀਕਲ ਅਤੇ ਨਾਨ-ਮੈਡੀਕਲ)
B.Sc. Part-III (Med. & Non-Med.)
ਸਬੰਧਤ ਵਿਭਾਗ
Related Deptt.
ਐਮ.ਏ. ਭਾਗ-II (ਪੰਜਾਬੀ, ਕੋਮਲ ਕਲਾਂ ਅਤੇ ਸੰਗੀਤ ਵਾਦਨ)
MA Part-I (Punjabi, Fine Arts & Music Instrumental)
ਹੋਮ ਸਾਇੰਸ ਵਿਭਾਗ
Home Science Deptt.
ਪੀ.ਜੀ.ਡਿਪਲੋਮਾ ਇਨ ਨੂਟ੍ਰੀਸ਼ਨ ਐਂਡ ਡਾਇਟੈਟਿਕਸ
PG Dip. In Nutrition & Diet.
15 ਜੁਲਾਈ, 2019 (ਸੋਮਵਾਰ)
15 Jul, 2019 (Monday)
ਕਾਲਜ ਹਾਲ
College Hall
ਬੀ.ਏ. ਭਾਗ-II (ਇੰਟਰਵਿਊ ਬੋਰਡ I & II)
BA Part-II (Interview Board I & II)
ਕਮਰਾ ਨੰ. 16 ਅਤੇ 17
Room No. 16 & 17
ਬੀ.ਏ. ਭਾਗ-II (ਇੰਟਰਵਿਊ ਬੋਰਡ III)
BA Part-II (Interview Board III)
16 ਜੁਲਾਈ, 2019 (ਮੰਗਲਵਾਰ)
16 Jul, 2019 (Tuesday)
ਕਾਲਜ ਹਾਲ
College Hall
ਬੀ.ਏ. ਭਾਗ-III (ਇੰਟਰਵਿਊ ਬੋਰਡ I & II)
BA Part-III (Interview Board I & II)
ਕਮਰਾ ਨੰ. 16 ਅਤੇ 17
Room No. 16 & 17
ਬੀ.ਏ. ਭਾਗ-III (ਇੰਟਰਵਿਊ ਬੋਰਡ III)
BA Part-III (Interview Board III)
ਕਮਰਾ ਨੰ. 6 ਅਤੇ 7
Room No 16 & 17
ਐਮ.ਐਸ.ਸੀ. (ਬਾਟਨੀ) ਭਾਗ-II
M.Sc. (Botany) Part-II
17 ਜੁਲਾਈ, 2019 (ਬੁੱਧਵਾਰ)
17 Jul, 2019 (Wednesday)
ਕਮਰਾ ਨੰ. 36 ਅਤੇ 37
Room No. 36 & 37
ਬੀ.ਕਾਮ. ਭਾਗ-II
B.Com. Part-II
18 ਜੁਲਾਈ, 2019 (ਵੀਰਵਾਰ)
18 Jul, 2019 (Thursday)
ਕਮਰਾ ਨੰ. 36 ਅਤੇ 37
Room No. 36 & 37
ਬੀ.ਕਾਮ. ਭਾਗ-III
B.Com. Part-III
19 ਜੁਲਾਈ, 2019 (ਸ਼ੁੱਕਰਵਾਰ)
19 Jul, 2019 (Friday)
ਕਮਿਊਨਿਟੀ ਕਾਲਜ ਕਮਰਾ
Community College Room
ਡਿਪਲੋਮਾ ਇਨ ਬਿਊਟੀ ਐਂਡ ਵੈਲਨੈਸ
Dip. In Beauty & Wellness
20 ਜੁਲਾਈ, 2019 (ਸ਼ਨੀਵਾਰ)
20 Jul, 2019 (Saturday)
ਕਾਲਜ ਹਾਲ
College Hall
ਪੈਂਡਿੰਗ ਕੇਸ ਬੀ.ਏ. ਭਾਗ-I
Pending case BA Part-I
ਕਮਰਾ ਨੰ. 6 ਅਤੇ 7
Room No. 6 & 7
ਪੈਂਡਿੰਗ ਕੇਸ ਬੀ.ਐਸ.ਸੀ. ਭਾਗ-I (ਮੈਡੀਕਲ)
Pending case B.Sc. Part-I (Medical)
ਪੈਂਡਿੰਗ ਕੇਸ ਐਮ.ਐਸ.ਸੀ. ਭਾਗ-I & II (ਬਾਟਨੀ)
Pending Cases M.Sc. (Botany) Part-I & II
ਕਮਰਾ ਨੰ. 13 ਅਤੇ 15
Room No. 13 & 15
ਪੈਂਡਿੰਗ ਕੇਸ ਬੀ.ਐਸ.ਸੀ. ਭਾਗ-I (ਨਾਨ-ਮੈਡੀਕਲ)
Pending case B.Sc. Part-I (Non-Med.)
ਕਾਮਰਸ ਵਿਭਾਗ
Commerce Deptt.
ਪੈਂਡਿੰਗ ਕੇਸ ਬੀ.ਕਾਮ ਭਾਗ-I, ਬੀ.ਬੀ.ਏ. ਭਾਗ-I, ਐਮ.ਕਾਮ. ਭਾਗ-I
Pending case B.Com. Part-I, BBA Part-I, M.Com. Part-I
ਕਮਰਾ ਨੰ. 16 ਅਤੇ 17
Room No. 16 & 17
ਪੈਂਡਿੰਗ ਕੇਸ ਬੀ.ਸੀ.ਏ. ਭਾਗ-I, ਐਮ.ਐਸ.ਸੀ. (ਆਈ.ਟੀ.)ਭਾਗ-I
Pending case BCA Part-I, M.Sc. (IT) Part-I
ਪੀ.ਜੀ.ਡੀ.ਸੀ.ਏ.
PGDCA
ਸਬੰਧਤ ਵਿਭਾਗ
Concerned Deptt.
ਪੈਂਡਿੰਗ ਕੇਸ ਐਮ.ਏ. ਭਾਗ-I (ਪੰਜਾਬੀ, ਕੋਮਲ ਕਲਾਂ ਅਤੇ ਸੰਗੀਤ ਵਾਦਨ)
Pending case MA Part-I (Punjabi, Fine Arts & Music Instrumental)
22 ਜੁਲਾਈ, 2019 (ਸੋਮਵਾਰ)
22 Jul, 2019 (Monday)
ਕਾਲਜ ਹਾਲ
College Hall
ਪੈਂਡਿੰਗ ਕੇਸ ਬੀ.ਏ. ਭਾਗ-II & III
Pending case BA Part-II & III
ਕਮਰਾ ਨੰ. 6 ਅਤੇ 7
Room No. 6 & 7
ਪੈਂਡਿੰਗ ਕੇਸ ਬੀ.ਐਸ.ਸੀ. ਭਾਗ-II & III (ਮੈਡੀਕਲ)
Pending case B.Sc. Part-II & III (Med.)
ਕਮਰਾ ਨੰ. 13 ਅਤੇ 15
Room No. 13 & 15
ਪੈਂਡਿੰਗ ਕੇਸ ਬੀ.ਐਸ.ਸੀ. ਭਾਗ-II & III (ਨਾਨ-ਮੈਡੀਕਲ)
Pending case B.Sc. Part-II & III (Non-Med.)
ਕਾਮਰਸ ਵਿਭਾਗ
Commerce Deptt.
ਪੈਂਡਿੰਗ ਕੇਸ ਬੀ.ਕਾਮ ਭਾਗ-II & III
Pending Cases B.Com Part II & III
ਬੀ.ਬੀ.ਏ. ਭਾਗ-II & III, ਐਮ.ਕਾਮ. ਭਾਗ-II
Pending case BBA Part-II & III, M.Com. Part-II
ਕਮਰਾ ਨੰ. 16 ਅਤੇ 17
Room No. 16 & 17
ਪੈਂਡਿੰਗ ਕੇਸ ਬੀ.ਸੀ.ਏ. ਭਾਗ-II & III
Pending Case BCA Part II & III
ਪੈਂਡਿੰਗ ਕੇਸ ਐਮ.ਐਸ.ਸੀ. (ਆਈ.ਟੀ.)ਭਾਗ-II
Pending case M.Sc. (IT) Part-II
ਸਬੰਧਤ ਵਿਭਾਗ
Concerned Deptt.
ਪੈਂਡਿੰਗ ਕੇਸ ਐਮ.ਏ. ਭਾਗ-II (ਪੰਜਾਬੀ, ਕੋਮਲ ਕਲਾਂ ਅਤੇ ਸੰਗੀਤ ਵਾਦਨ)
Pending case M.A. Part-II (Punjabi, Fine Arts & Music Instrumental)
23 ਜੁਲਾਈ, 2019 (ਮੰਗਲਵਾਰ)
23 Jul, 2019 (Tuesday)
ਕਾਲਜ ਹਾਲ
College Hall
ਪੈਂਡਿੰਗ ਕੇਸ (ਸਾਰੀਆ ਨਵੀਆਂ ਪੁਰਾਣੀਆਂ ਕਲਾਸਾਂ)
Pending case (all new and old classes)
24 ਜੁਲਾਈ, 2019 (ਬੁੱਧਵਾਰ)
24 Jul, 2019 (Wednesday)
ਕਾਲਜ ਹਾਲ
College Hall
ਕਾਲਜ ਅਸੈਂਬਲੀ ਅਤੇ ਕਲਾਸਾਂ ਦੀ ਸ਼ੁਰੂਆਤ
College Assembly & Starting of Classes


ਨੋਟ :

  1. ਖੇਡਾਂ ਦੇ ਅਧਾਰ ਤੇ ਦਾਖਲੇ ਲਈ ਸਾਰੀਆ ਕਲਾਸਾਂ ਦੇ ਖੇਡ ਟਰਾਇਲ ਮਿਤੀ 6 ਜੁਲਾਈ, 2019 (ਸਨੀਵਾਰ) ਨੂੰ ਸਵੇਰੇ 8:30 ਵਜੇ ਕਾਲਜ ਦੇ ਖੇਡ ਮੈਦਾਨ ਵਿੱਚ ਹੋਣਗੇ । ਇਨ੍ਹਾਂ ਟਰਾਇਲਾਂ ਲਈ ਵਿਦਿਆਰਥੀਆਂ ਦਾ ਸਪੋਰਟਸ ਕਿੱਟ ਵਿੱਚ ਆਉਣਾ ਲਾਜ਼ਮੀ ਹੈ ਅਤੇ ਵਿਦਿਆਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ ਅਤੇ ਦਸਤਾਵੇਜ਼ ਨਾਲ ਲੈ ਕੇ ਆਉਣ ।
    Sports Trial will be held on 6 July, 2019 (Saturday) 8:30 am at college playground. Candidates must be in sports kit for these trials and bring their original certificate.
  2. ਰਿਜ਼ਰਵ ਸ਼੍ਰੇਣੀਆਂ ਦੇ ਅਜਿਹੇ ਵਿਦਿਆਰਥੀਆਂ ਜਿਨ੍ਹਾਂ ਦੀ ਮੈਰਿਟ ਜਨਰਲ ਸ਼੍ਰੇਣੀ ਵਿਦਿਆਰਥੀਆਂ ਦੀ ਮੈਰਿਟ ਦੇ ਬਰਾਬਰ ਜਾਂ ਜਿਆਦਾ ਹੈ, ਨੂੰ ਦਾਖਲੇ ਲਈ ਜਨਰਲ ਸ਼੍ਰੇਣੀ ਦੀ ਮੈਰਿਟ ਲਿਸਟ (ਓਪਨ ਮੈਰਿਟ ਲਿਸਟ) ਵਿੱਚ ਸ਼ਾਮਿਲ ਕੀਤਾ ਜਾਵੇਗਾ ।
    Reserve category candidates with merit higher or equal to general category, will be considered in General Category merit (open merit list).

ਦਾਖਲੇ ਸਮੇਂ ਜ਼ਰੂਰੀ ਦਸਤਾਵੇਜ਼
Document required at the time of Admission

  1. ਜਨਮ ਮਿਤੀ ਦਾ ਸਰਟੀਫਿਕੇਟ (ਮੈਟ੍ਰਿਕ) ।
    Date of Birth Certificate (Metric).
  2. ਪਾਸ ਕੀਤੀਆਂ ਹੇਠਲੀਆਂ ਜਮਾਤਾਂ (ਮੈਟ੍ਰਿਕ ਤੋਂ ਸ਼ੁਰੂ ਕਰਕੇ) ਦੇ ਨਤੀਜਾ ਕਾਰਡ।
    DMCs of all lower examinations (from Matric).
  3. ਪਿਛਲੀ ਸੰਸਥਾ ਦੇ ਮੁਖੀ ਜਾਂ ਕਿਸੇ ਗਜ਼ਟਡ ਅਫ਼ਸਰ ਵਲੋਂ ਚੰਗੇ ਚਾਲ-ਚਲਨ ਦਾ ਸਰਟੀਫਿਕੇਟ ਜੋ ਸਾਲ 2019 ਵਿੱਚ ਜਾਰੀ ਹੋਇਆ ਹੋਵੇ । ਇਸ ਸਰਟੀਫਿਕੇਟ ਵਿੱਚ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕਾਂ ਦਾ ਜੋੜ ਅਤੇ ਕੁੱਲ ਅੰਕਾਂ ਦਾ ਉਲੇਖ ਹੋਣਾ ਜ਼ਰੂਰੀ ਹੈ ।
    Character Certificate issue in year 2019 by head of previous institution or by any Gazetted Officer. Marks obtained and total marks must be mentioned in this certificate.
  4. ਐਨ.ਸੀ.ਸੀ. ਦਾ 'ਏ', 'ਬੀ', 'ਸੀ' ਸਰਟੀਫਿਕੇਟ (ਅਗਰ ਇਹ ਸਰਟੀਫਿਕੇਟ ਪਾਸ ਕੀਤਾ ਹੋਵੇ) ।
    Certificate of NCC 'A', 'B', 'C' (If passed).
  5. ਐਨ.ਐਸ. ਐਸ. / ਯੂਥ ਫੈਸਟੀਵਲਾਂ ਵਿੱਚ ਪ੍ਰਾਪਤੀਆਂ / ਬਾਲਗ ਸਿੱਖਿਆ ਵਿੱਚ ਯੋਗਦਾਨ ਦੇ ਸਰਟੀਫਿਕੇਟ (ਕੇਵਲ ਐਮ.ਏ. ਕਲਾਸਾਂ ਲਈ) ।
    NSS / Achievements in Youth Festival / Certificate for Adult Education (only of M.A. classes).
  6. ਮਾਈਗ੍ਰੇਸ਼ਨ ਸਰਟੀਫਿਕੇਟ (ਪੰਜਾਬ ਯੂਨੀਵਰਸਿਟੀ / ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਤੋਂ ਇਲਾਵਾ) ।
    Migration certificate (Student of Boards / Universities other than Punjab School Education Board / Panjab University).
  7. ਪਾਤਰਤਾ ਸਰਟੀਫਿਕੇਟ (ਪੰਜਾਬ ਤੋਂ ਬਾਹਰਲੇ ਰਾਜਾਂ / ਬੋਰਡਾਂ (ਸੀ.ਬੀ.ਐਸ.ਈ. ਬੋਰਡ ਤੋਂ ਇਲਾਵਾ) ਅਤੇ ਪੰਜਾਬ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਇਲਾਵਾ ਕਿਸੇ ਹੋਰ ਯੂਨੀਵਰਸਿਟੀ / ਕਾਲਜ ਦੇ ਵਿਦਿਆਰਥੀਆਂ ਲਈ ।
    Eligibility Certificate (for students of State Boards other than Punjab (except CBSE) and Colleges / Universities other than Panjab University.
  8. ਰਿਜ਼ਰਵ ਜਾਂ ਵਾਧੂ ਸੀਟਾਂ ਵਾਸਤੇ ਕਲੇਮ ਕਰਨ ਲਈ ਸਮਰੱਥ ਅਧਿਕਾਰੀ ਵੱਲੋਂ ਜਾਰੀ ਸਰਟੀਫਿਕੇਟ ।
    Certificate issue by competent authority for Reservation / extra seats.
    ਫਾਰਮ ਦੇ ਨਿਰਧਾਰਿਤ ਕਾਲਮ ਵਿੱਚ ਰਿਜ਼ਰਵ ਸ਼੍ਰੇਣੀ ਨਾ ਭਰਨ ਅਤੇ ਦਾਖਲਾ ਫਾਰਮ ਦੇ ਪ੍ਰਿੰਟ ਆਉਟ ਨਾਲ ਅਜਿਹਾ ਸਰਟੀਫਿਕੇਟ ਨਾ ਲੱਗਾ ਹੋਂਣ ਦੀ ਸੂਰਤ ਵਿੱਚ ਉਮੀਦਵਾਰ ਦਾ ਰਿਜ਼ਰਵ ਸੀਟ ਲਈ ਕੋਈ ਕਲੇਮ ਨਹੀਂ ਬਣੇਗਾ । ਅਜਿਹੇ ਉਮੀਦਵਾਰ ਨੂੰ ਜਨਰਲ ਕੈਟੇਗਰੀ ਵਿੱਚ ਸ਼ਾਮਲ ਕੀਤਾ ਜਾਵੇਗਾ ।
    Candidates not selecting any reservation category or not attaching valid supporting certificates / documents cannot claim any reserved category seat. They will be considered in General/Open category list only.
  9. ਆਮਦਨ ਸਰਟੀਫਿਕੇਟ / ਸਵੈ-ਘੋਸਣਾ ਪੱਤਰ (ਕੇਵਲ ਪੱਛੜੀਆਂ ਸ਼੍ਰੇਣੀਆ ਦੇ ਵਿਦਿਆਰਥੀਆਂ ਲਈ)
    Income Certificate / Self-Declaration (only by students of Backward classes).
    ਦਾਖਲਾ ਫਾਰਮ ਦੇ ਪ੍ਰਿੰਟ ਆਉਟ ਨਾਲ ਜਾਤੀ ਸਰਟੀਫਿਕੇਟ ਤੋਂ ਇਲਾਵਾ ਪਰਿਵਾਰ ਦੀ ਮੌਜੂਦਾ ਕੁਲ ਆਮਦਨ ਦੇ ਸੰਬੰਧ ਵਿੱਚ ਪਿਤਾ / ਸਰਪ੍ਰਸਤ ਵੱਲੋਂ ਸਵੈ-ਘੋਸਣਾ ਪੱਤਰ ਲਗਾਉਣਾ ਜ਼ਰੂਰੀ ਹੈ । ਜੇਕਰ ਕਿਸੇ ਵਿਦਿਆਰਥੀ ਦੇ ਪਿਤਾ ਸਰਕਾਰੀ ਨੌਕਰੀ ਵਿੱਚ ਹਨ ਤਾਂ ਸੰਬੰਧਿਤ ਵਿਭਾਗ ਦੇ ਡੀ.ਡੀ.ਓ. ਵੱਲੋਂ ਜਾਰੀ ਸੈਲਰੀ ਸਰਟੀਫਿਕੇਟ / ਪੈਨਸ਼ਨ ਸਰਟੀਫਿਕੇਟ ਦੀ ਸਵੈ-ਤਸਦੀਕਸ਼ੁਦਾ ਕਾਪੀ ਲਗਾਉਣੀ ਜ਼ਰੂਰੀ ਹੋਵੇਗੀ । Income Certificate / Self Declaration from father for annual family income must be attached along with Caste Certificate. If candidate's father/mother is in Government Service then self attested Salary Certificate (Pension Certificate in case of retiree) issued by DDO of concerned department must be attached
    ਨੋਟ : ਆਮਦਨ ਸਰਟੀਫਿਕੇਟ ਦੇ ਸਬੂਤ ਦੇ ਰੂਪ ਵਿੱਚ ਇਨਕਮ ਟੈਕਸ ਰਿਟਰਨ ਸਵੀਕਾਰ ਨਹੀਂ ਕੀਤੀ ਜਾਵੇਗੀ । (Income Tax Return will not be accepted in place of Income Certificate)
  10. ਬਲੱਡ ਗਰੁੱਪ ਸਰਟੀਫਿਕੇਟ (ਯੋਗਤਾ ਤੇ ਮਾਨਤਾ ਪ੍ਰਾਪਤ ਡਾਕਟਰ / ਲੈਬੋਰੇਟਰੀ ਵਲੋਂ ਜਾਰੀ)
    Blood Group Certificate (Issue by Recognised/Authorised Doctor / Laboratory)
  11. ਅਧਾਰ ਕਾਰਡ ਦੀ ਕਾਪੀ । (ਅਗਰ ਅਧਾਰ ਕਾਰਡ ਬਣਿਆ ਹੇਇਆ ਹੈ)
    Copy of Aadhar Card (if available)
  12. ਵੋਟਰ ਸ਼ਨਾਖਤੀ ਕਾਰਡ ਦੀ ਕਾਪੀ। (ਅਗਰ ਵੋਟਰ ਸ਼ਨਾਖਤੀ ਬਣਿਆ ਹੇਇਆ ਹੈ)
    Copy of Voter ID Card (if available)
  13. ਗੈਪ ਸਾਲ ਵਾਲੇ ਵਿਦਿਆਰਥੀਆਂ ਵੱਲੋਂ ਐਫੀਡੇਵਿਟ ਦੀਆਂ ਦੋ ਕਾਪੀਆ (ਜਿੱਥੇ ਲਾਗੂ ਹੋਵੇ) ।
    Two copies of Affidavit by students of Gap year (if applicable).
This document was last modified on: 28-06-2019